ਮੋਹਾਲੀ CIA ਪੁਲਿਸ ਨੇ ਹਥਿਆਰਾਂ ਦੇ ਸਪਲਾਇਰ ਨੂੰ ਵਡੀ ਗਿਣਤੀ ਚ ਹਥਿਆਰ ਸਮੇਤ ਕੀਤਾ ਗ੍ਰਿਫ਼ਤਾਰ

ਮੋਹਾਲੀ CIA ਪੁਲਿਸ ਨੇ ਮੇਰਠ ਦਾ ਰਹਿਣ ਵਾਲਾ ਹਥਿਆਰਾਂ ਦਾ ਸਪਲਾਇਰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਵੱਡੀ ਮਾਤਰਾ ਚ ਹਥਿਆਰ ਵੀ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਇਹ ਸਪਲਾਇਰ A ਕੈਟਾਗਰੀ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਸੀ। ਦੁਪਹਿਰ 2 ਵਜੇ ਮੋਹਾਲੀ ਦੇ ਐੱਸਐੱਸਪੀ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਕੇ ਹੋਰ ਖੁਲਾਸੇ ਕਰਨਗੇ।




