ਕੋਰੋਨਾ ਕਲ ਤੋਂ ਬਾਅਦ ਹਣ ਓਮੀਕਰੋਨ ਵੇਰੀਂਟ ਦੇ ਖ਼ਤਰੇ ਤੇ ਵਧਦੇ ਵਾਇਰਸ ਦੇ ਮਾਮਲਿਆਂ ਨਾਲ ਕਈ ਪਰੋਡਿਊਸਰਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਮਕੰਮਲ ਤਾਲਾਬੰਦੀ ਕਾਰਨ ਕਿਤੇ ਸ਼ੂਟਿੰਗ ਹੀ ਨਾ ਰੋਕ ਦਿੱਤੀ ਜਾਵੇ। ਉਂ ਦਰਸ਼ਕਾਂ ਦਾ ਫੇਵਰੇਟ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਵੀ ਕੋਰੋਨਾ ਦੇ ਇਸ ਨਵੇਂ ਓਮੀਕਰੋਨ ਵੇਰੀਂਟ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। ਜਿਸ ਕਰਕੇ ਸ਼ੋਅ ਨੇ 28 ਦਸੰਬਰ ਦੀ ਰਾਤ ਨੂੰ ਸ਼ੂਟਿੰਗ ਪੂਰੀ ਕਰਕੇ ਇਕ ਹਫ਼ਤੇ ਲਈ ਰੱਦ ਕਰ ਦਿੱਤਾ ਹੈ।