ਚੀਨ ਚ ਵਾਪਰਿਆ ਵੱਡਾ ਹਾਦਸਾ, ਕੈਫੇਟੇਰੀਆ ਚ ਧਮਾਕੇ ਨਾਲ 16 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਦੱਖਣੀ-ਪੱਛਮੀ ਚੀਨ ਵਿਚ ਸ਼ੱਕਰਵਾਰ ਨੂੰ ਇਕ ਦਫ਼ਤਰ ਦੇ ਕੈਫੇਟੇਰੀਆ ਵਿਚ ਦਪਹਿਰ ਦੇ ਭੋਜਨ ਸਮੇਂ ਹੋ ਧਮਾਕੇ ਵਿਚ 16 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋੋਰ ਜ਼ਖ਼ਮੀ ਹੋ ਗ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚੋਂਗਕਿੰਗ ਸ਼ਹਿਰ ਦੇ ਪਰਸ਼ਾਸਨ ਨੇ ਇਕ ਆਨਲਾਈਨ ਬਿਆਨ ਵਿਚ ਕਿਹਾ ਕਿ ਧਮਾਕੇ ਦਾ ਕਾਰਨ ਗੈਸ ਲੀਕ ਹੋ ਸਕਦਾ ਹੈ। ਧਮਾਕੇ ਵਿਚ ਕੈਫੇਟੇਰੀਆ ਢਹਿ ਗਿਆ, ਜਿਸ ਨਾਲ ਪੀੜਤ ਅੰਦਰ ਫਸ ਗ।
ਅਧਿਕਾਰਤ ਸਮਾਚਾਰ ਜੰਸੀ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਪੀੜਤਾਂ ਨੂੰ ਲੱਭਣ ਲਈ ਰਾਤ ਭਰ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਅਤੇ ਅੱਧੀ ਰਾਤ ਤੱਕ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਜੰਸੀ ਮਤਾਬਕ ਜਿਊਂਦਾ ਬੱਚੇ ਲੋਕਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਵੂਲੋਂਗ ਜ਼ਿਲਹੇ ਦੇ ਇਕ ਸਰਕਾਰੀ ਦਫ਼ਤਰ ਵਿਚ ਦਪਹਿਰ 12 ਵੱਜ ਕੇ 10 ਮਿੰਟ ਤੇ ਧਮਾਕਾ ਹੋਇਆ।
ਚੀਨ ਦੇ ਹਨਾਨ ਸੂਬੇ ਵਿਚ ਸ਼ਨੀਵਾਰ ਤੜਕੇ ਇਕ ਮੈਡੀਕਲ ਕੇਅਰ ਸੈਂਟਰ ਵਿਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਵਿਭਾਗ ਨੇ ਦੱਸਿਆ ਕਿ ਹੇਂਗਯਾਂਗ ਦੇ ਸ਼ਿਗੂ ਜ਼ਿਲਹੇ ਵਿਚ ਇਹ ਹਾਦਸਾ ਵਾਪਰਿਆ। ਹਾਦਸੇ ਦੇ ਸਮੇਂ ਸੈਂਟਰ ਵਿਚ 19 ਲੋਕ ਸਨ। ਉਨਹਾਂ ਦੱਸਿਆ ਕਿ 5 ਲੋਕਾਂ ਨੂੰ ਸਰੱਖਿਅਤ ਸਥਾਨ ਤੇ ਪਹੰਚਾਇਆ ਗਿਆ ਅਤੇ 14 ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਸੀ, ਜਿਨਹਾਂ ਵਿਚੋਂ 5 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।




