ਨਹੀਂ ਵਧਣਗੀਆਂ ਖਾਦ ਦੀਆਂ ਕੀਮਤਾਂ, ਸਬਸਿਡੀ ਵਧਾ ਸਕਦੀ ਹੈ ਮੋਦੀ ਸਰਕਾਰ 

ਸਰਕਾਰੀ ਸੂਤਰਾਂ ਅਨਸਾਰ ਖਾਦਾਂ ਦੀਆਂ ਕੀਮਤਾਂ ਕੌਮਾਂਤਰੀ ਮੰਡੀ ਵਿੱਚ ਪਿਛਲੇ ਸਾਲ ਜਨਵਰੀ ਤੋਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਦੇਸ਼ ਵਿੱਚ ਖਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਰੂਸ ਤੇ ਯੂਕਰੇਨ ਦੀ ਜੰਗ ਕਾਰਨ ਭਾਰਤ ਵਿੱਚ ਖਾਦਾਂ ਦੀ ਦਰਾਮਦ ਵੀ ਪਰਭਾਵਿਤ ਹੋਈ ਹੈ। ਅਜਿਹੇ ਚ ਖਾਦ ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾ ਕੇ ਕੀਮਤ ਨੂੰ ਵਧਣ ਤੋਂ ਰੋਕਿਆ ਜਾਵੇਗਾ। ਨਹੀਂ ਆਉਣ ਦਿੱਤੀ ਜਾਵੇਗੀ ਫਰਟੀਲਾਈਜ਼ਰ ਦੀ ਕਮੀ ਸੂਤਰਾਂ ਅਨਸਾਰ ਇਸ ਸਾਲ ਪਰਤੀਕੂਲ ਆਲਮੀ ਹਾਲਾਤ ਦੇ ਬਾਵਜੂਦ ਖਾਦਾਂ ਦੀ ਕੋਈ ਕਮੀ ਨਹੀਂ ਰਹੇਗੀ। ਸੂਤਰਾਂ ਨੇ ਦੱਸਿਆ ਕਿ ਇਸ ਸਾਲ ਸਾਉਣੀ ਦੇ ਸੀਜ਼ਨ (ਜਿਸ ਦੀ ਬਿਜਾਈ ਜੂਨ-ਜਲਾਈ ਮਹੀਨੇ ਵਿੱਚ ਸ਼ਰੂ ਹੰਦੀ ਹੈ) ਵਿੱਚ 354 ਲੱਖ ਟਨ ਖਾਦ ਦੀ ਮੰਗ ਹੋਣ ਦੀ ਸੰਭਾਵਨਾ ਹੈ।
ਜਦਕਿ ਇਸ ਦੀ ਉਪਲਬਧਤਾ 485 ਲੱਖ ਟਨ ਰਹਿਣ ਦਾ ਅਨਮਾਨ ਹੈ। ਇਸ ਵਿੱਚ ਘਰੇਲੂ ਤੇ ਦਰਾਮਦ ਖਾਦ ਦੋਵੇਂ ਸ਼ਾਮਲ ਹਨ। ਬਜਟ ਚ ਖਾਦਾਂ ਤੇ ਸਬਸਿਡੀ ਚ ਕਟੌਤੀ ਦਾ ਲਾਨ ਫਰਵਰੀ ਦੇ ਮਹੀਨੇ ਜਦੋਂ ਸਰਕਾਰ ਨੇ ਬਜਟ ਪੇਸ਼ ਕੀਤਾ ਸੀ ਤਾਂ ਖਾਦਾਂ ਤੇ ਸਬਸਿਡੀ ਚ ਵੀ ਵੱਡੀ ਕਟੌਤੀ ਕਰਨ ਦਾ ਲਾਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਵਿੱਚ ਯੂਰੀਆ ਸਬਸਿਡੀ ਲਈ 63 ਹਜ਼ਾਰ 222 ਕਰੋੜ ਰਪ ਅਲਾਟ ਕੀਤੇ ਸਨ।
ਸਾਉਣੀ ਦੇ ਸੀਜ਼ਨ ਚ ੋਨੇ ਤੇ ਹੋਰ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਲਈ ਰਾਹਤ ਦੀ ਖਬਰ ਦੀ ਉਮੀਦ ਹੈ। ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਸਾਉਣੀ ਦੇ ਸੀਜ਼ਨ ਲਈ ਖਾਦਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਵਧਾਉਣ ਦਾ ਫੈਸਲਾ ਹੋ ਸਕਦਾ ਹੈ। ਸਰਕਾਰ ਸਬਸਿਡੀ ਵਧਾਉਣ ਦਾ ਕਰ ਸਕਦੀ ਫੈਸਲਾ ਸਬਸਿਡੀ ਵਧਾਉਣ ਨਾਲ ਕਿਸਾਨਾਂ ਨੂੰ ਮਿਲਦੀਆਂ ਖਾਦਾਂ ਦੀਆਂ ਕੀਮਤਾਂ ਨਹੀਂ ਵਧਣਗੀਆਂ ਤੇ ਉਨਹਾਂ ਨੂੰ ਪਰਾਣੀ ਕੀਮਤ ਤੇ ਹੀ ਖਾਦ ਮਿਲਣੀ ਸੰਭਵ ਹੋਵੇਗੀ।