ਈਡੀ ਸਾਹਮਣੇ ਪੇਸ਼ ਨਹੀਂ ਹੋਵੇਗੀ ਸੋਨੀਆ ਗਾਂਧੀ, ਕੋਰੋਨਾ ਕਾਰਨ ਮੰਗਿਆ ਹੋਰ ਸਮਾਂ

ਨੈਸ਼ਨਲ ਹੈਰਾਲਡ ਮਾਮਲੇ ਚ ਕਾਂਗਰਸ ਪਰਧਾਨ ਸੋਨੀਆ ਗਾਂਧੀ ਈਡੀ ਸਾਹਮਣੇ ਪੇਸ਼ ਨਹੀਂ ਹੋਵੇਗੀ। ਸੋਨੀਆ ਨੇ ਕੋਰੋਨਾ ਕਾਰਨ ਹੋਰ ਸਮਾਂ ਮੰਗਿਆ ਹੈ। ਓਹਨਾ ਦੀ ਸਿਹਤ ਚ ਸਧਾਰ ਹੋ ਰਿਹਾ ਹੈ ਪਾਰ ਡਾਕਟਰਾਂ ਨੇ ਓਹਨਾ ਨੂੰ ਕ ਦਿਨ ਅਰਾਮ ਕਰਨ ਦੀ ਸਲਾਹ ਦਿੱਤੀ ਹੈ ।
ਕਾਂਗਰਸ ਪਰਧਾਨ ਸੋਨੀਆ ਗਾਂਧੀ ਨੇ 8 ਜੂਨ ਅਤੇ ਰਾਹਲ ਗਾਂਧੀ ਨੇ 5 ਜੂਨ ਨੂੰ ਈਡੀ ਅਗੇ ਪੇਸ਼ ਹੋਣਾ ਸੀ । ਰਾਹਲ ਨੇ ਵਿਦੇਸ਼ ਡੋਰ ਕਾਰਨ ਤੈਅ ਤਰੀਕ ਤੈ ਹਾਜ਼ਰ ਹੋਣ ਤੋਂ ਅਸਮਰੱਥਾ ਪਰਗਟਾਈ ਸੀ, ਜਿਸ ਤੋਂ ਬਾਅਦ ਉਨਹਾਂ ਨੂੰ 9 ਜੂਨ ਦਾ ਸਮਾਂ ਦਿੱਤਾ ਗਿਆ ਹੈ। ਸੋਨੀਆ ਦੀ ਸਿਹਤ ਕਾਰਨਾਂ ਕਰਕੇ ਅਗਲੀ ਤਾਰੀਕ ਵੀ ਹੋ ਸਕਦੀ ਹੈ। ਕਿਉਕਿ ਵਿਲਹਾਲ ਉਹ ਕੋਰੋਨਾ ਕਾਰਨ ਇਸ ਸਥਿਤੀ ਵਿਚ ਨਹੀਂ ਹੈ




