84 ਦੰਗਿਆਂ ਵਿੱਚ ਸ਼ਾਮਿਲ ਜਗਦੀਸ਼ ਟਾਈਟਲਰ ਨੂੰ ਕਾਂਗਰਸ ਨੇ ਦਿੱਤਾ ਵੱਡਾ ਅਹਦਾ

ਨਵੀਂ ਦਿੱਲੀ, 29 ਅਕਤੂਬਰ, 2021: ਸੋਨੀਆ ਗਾਂਧੀ ਕਾਂਗਰਸ ਦੀ ਪਰਧਾਨ ਨਵੇ ਇਨਵਾਇਟੀ ਜਰ ਕੀਤਾ ਜਿਸ ਵਿੱਚ 1984 ਦੇ ਸਿੱਖ ਕਤਲੇਆਮ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਦਿੱਲੀ ਦਾ ਪਰਦੇਸ਼ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਨਿਯਕਤ ਕੀਤਾ ਹੈ। ਇਹ ਨਿਯਕਤੀ ਵਿਚ ਟਾਈਟਲਰ ਦੇ ਨਾਲ 36 ਹੋਰ ਪਰਮਾਨੈਂਟ ਇਨਵਾਇਟੀਜ਼ ਦੇ ਨਾਲ ਕੀਤੀ ਗਈ ਹੈ। ਇਸ ਦੇ ਨਾਲ ਨਾਲ ਦਿੱਲੀ ਕਾਂਗਰਸ ਦੇ ਸਾਬਕਾ ਪਰਧਾਨ ਜੇ ਪੀ ਅਗਰਵਾਲ, ਸਾਬਕਾ ਮੰਤਰੀ ਕਪਿਲ ਸਿੱਬਲ, ਕਰਿਸ਼ਨ ਤੀਰਥ ,ਸਾਬਕਾ ਜਨਰਲ ਸਕੱਤਰ ਜਨਾਰਧਨ ਦਰਿਵੇਦੀ ਅਤੇ ਅਜੈ ਮਾਕਣ ਦੇ ਨਾਲ ਹੀ ਟਾਈਟਲਰ ਦੀ ਵੀ ਨਿਯਕਤੀ ਕੀਤੀ ਗਈ।
ਇਸ ਨਿਯਕਤੀਆਂ ਦੇ ਬਾਰੇ ਪੱਤਰ ਆਈ ਸੀਸੀ ਦੇ ਜਨਰਲ ਸਕੱਤਰ ਕੇ ਸੀ ਵੇਨੂਗੋਪਾਲ ਨੇ ਜਾਰੀ ਕੀਤਾ। ਦਿੱਲੀ ਕਾਂਗਰਸ ਕਾਰਜਕਾਰਨੀ ਕਮੇਟੀ ਵਿੱਚ 87 ਮੈਂਬਰਾਂ ਦੀ ਨਿਯਕਤੀ ਕੀਤੀ ਗਈ ਹੈ। ਟਾਈਟਲਰ ਕਾਂਗਰਸ ਦੇ ਦੂਜੇ ਵੱਡੇ ਆਗੂ ਹਨ। ਜਿਸ ਤੇ 1984 ਦਾ ਦਿੱਲੀ ਵਿੱਚ ਹੋ ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ ਲੱਗਾ ਸੀ। ਇਸ ਤੋਂ ਇਲਾਵਾ ਸੱਜਣ ਕਮਾਰ ਵੀ ਇਨਹਾਂ ਮਾਮਲਿਆਂ ਵਿਚ ਦੋਸ਼ੀ ਠਹਿਰਾ ਗਿਆ ਜਿਸ ਤੋਂ ਬਾਅਦ ਹਣ ਜੇਲਹ ਵਿਚ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ। ਸੀ ਬੀ ਆਈ ਨੇ ਟਾਈਟਲਰ ਦੇ ਕੇਸ ਵਿਚ 2007, 2009 ਅਤੇ 2014 ਵਿਚ ਤਿੰਨ ਕਲੋਜ਼ਰ ਰਿਪੋਰਟ ਦਾਇਰ ਕੀਤੀਆਂ ਸਨ, ਪਰ ਕੜਕੜਡਮਾ ਅਦਾਲਤ ਨੇ ਇਹ ਕਲੋਜ਼ਰ ਰਿਪੋਰਟ 2015 ਵਿਚ ਰੱਦ ਕਰਕੇ ਟਾਈਟਲਰ ਖਿਲਾਫ ਜਾਂਚ ਜਾਰੀ ਰਹਿਣ ਦੇ ਹਕਮ ਦਿੱਤੇ ਸਨ।




